ਕੀ ਤੁਸੀਂ ਇੱਕ ਵਧੀਆ ਯੂਨੀਅਨ ਨੌਕਰੀ ਦੀ ਤਲਾਸ਼ ਕਰ ਰਹੇ ਹੋ? ਡਰਾਈਵਰਜ਼ ਯੂਨੀਅਨ MLK ਲੇਬਰ ਦੇ ਨਾਲ ਭਾਈਵਾਲੀ ਕਰਦੀ ਹੈ ਤਾਂ ਜੋ ਨੌਕਰੀ ਲੱਭਣ ਵਾਲਿਆਂ ਨੂੰ ਯੂਨੀਅਨ ਦੇ ਰੁਜ਼ਗਾਰਦਾਤਾਵਾਂ ਨਾਲ ਜੋੜਿਆ ਜਾ ਸਕੇ। ਤੁਸੀਂ ਉਹਨਾਂ ਦੀ ਯੂਨੀਅਨ ਜੌਬਜ਼ ਰੁਜ਼ਗਾਰ ਸੇਵਾ ਦੀ ਵਰਤੋਂ ਕਰਕੇ ਵੰਨ-ਸੁਵੰਨੇ ਉਦਯੋਗਾਂ ਵਿੱਚ ਨੌਕਰੀਆਂ ਦੀ ਤਲਾਸ਼ ਕਰਕੇ ਆਪਣੇ ਕੈਰੀਅਰ ਨੂੰ ਬਦਲ ਸਕਦੇ ਹੋ।
ਯੂਨੀਅਨ ਦੀਆਂ ਨੌਕਰੀਆਂ ਪ੍ਰਾਪਤ ਕਰੋ!
MLK ਲੇਬਰਜ਼ ਯੂਨੀਅਨ ਜੌਬਜ਼ ਦੇ ਨਾਲ, ਤੁਸੀਂ ਵਧੀਆ ਯੂਨੀਅਨ ਦੀਆਂ ਨੌਕਰੀਆਂ ਤੱਕ ਪਹੁੰਚ ਪ੍ਰਾਪਤ ਕਰੋਂਗੇ, ਜਿੰਨ੍ਹਾਂ ਵਿੱਚ ਟੀਮਸਟਰਜ਼ 117 ਨੌਕਰੀਆਂ ਵੀ ਸ਼ਾਮਲ ਹਨ, ਉਹਨਾਂ ਰੁਜ਼ਗਾਰਦਾਤਾਵਾਂ ਵਿਖੇ ਜੋ ਯੋਗਤਾ ਪ੍ਰਾਪਤ ਬਿਨੈਕਾਰਾਂ ਨੂੰ ਨੌਕਰੀ 'ਤੇ ਰੱਖ ਰਹੇ ਹਨ ਅਤੇ ਇਹਨਾਂ ਦੀ ਤਲਾਸ਼ ਕਰ ਰਹੇ ਹਨ।
ਤਕਨੀਕੀ ਮੁਸ਼ਕਿਲਾਂ? ਕੀ ਤੁਹਾਨੂੰ ਨੌਕਰੀਆਂ ਵਾਸਤੇ ਅਰਜ਼ੀ ਦੇਣ ਵਾਸਤੇ ਭਾਸ਼ਾ ਸਹਾਇਤਾ ਦੀ ਲੋੜ ਹੈ? MLK ਲੇਬਰ ਨੂੰ 206-304-3068 'ਤੇ ਕਾਲ ਕਰੋ।